Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Be. 1. ਹੋਰ। 2. ਸੰਬੋਧਨ, ਹੇ। 3. ਦੋ। 1. no other. 2. O!, vocative. 2. two. 1. ਉਦਾਹਰਨ: ਅਬ ਬੇ ਗਲ ਕਹਨੁ ਨ ਜਾਈ ॥ Raga Sorath, Kabir, 4, 1:4 (P: 655). 2. ਉਦਾਹਰਨ: ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ Raga Bhairo, ʼnaamdev, 10, 1:1 (P: 1165). 3. ਉਦਾਹਰਨ: ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ Raga Tukhaaree 1, Baarah Maahaa, 17:1 (P: 1109).

SGGS Gurmukhi-English Dictionary
[L. adj.] Two
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. abbreviated for ਬੇਬੇ. (2) n.f. second letter of Arabic and Persian script, equivalent of ਬ or /b/. (3) pref. meaning without, un-.

Mahan Kosh Encyclopedia

ਫ਼ਾ. __ ਵ੍ਯ- ਬਿਨਾ. ਬਗੈਰ. "ਬੇਐਬ ਪਰਵਦਗਾਰ". (ਤਿਲੰ ਮਃ ੧)। (2) ਸੰਬੋਧਨ. ਹੇ! ਅਬੇ! "ਸੁਲਤਾਨੁ ਪੂਛੈ, ਸੁਨ ਬੇ! ਨਾਮਾ". (ਭੈਰ ਨਾਮ ਦੇਵ)। (3) ਵਿ- ਦ੍ਵਿ. ਬਿਬ. ਦੋ. "ਬੇ ਦਸ ਮਾਹ ਰੁਤੀ ਬਿਤੀ ਵਾਰ ਭਲੇ". (ਤੁਖਾ ਬਾਰਹਮਾਹਾ)। (4) ਦੂਜਾ. ਦੂਜੀ. "ਅਬ ਬੇ ਗਲ ਕਹਨੁ ਨ ਜਾਈ". (ਸੋਰ ਕਬੀਰ)। (5) ਸਰਵ- ਉਹ. ਵਹ. "ਅਬ ਬੇ ਗਲ ਕਹਨੁ ਨ ਜਾਈ". (ਸੋਰ ਕਬੀਰ)। (6) ਫ਼ਾਰਸੀ ਦਾ ਦੂਜਾ ਅੱਖਰ __ "ਬੇ ਬਿਦਾਇਤ ਦੂਰ ਕਰ". (ਜਸਭਾਮ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits