Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Būjẖ(i). 1. ਸਮਝ ਕੇ, ਜਾਣ ਕੇ। 2. ਤ੍ਰਿਪਤ ਹੋ ਗਈ, ਸ਼ਾਂਤ ਹੋ ਗਈ, ਮੁਕ ਗਈ। 1. knowing, assying, realising, understanding. 2. quenched. 1. ਉਦਾਹਰਨ: ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥ Raga Maajh 3, Asatpadee 31, 2:3 (P: 128). ਉਦਾਹਰਨ: ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥ (ਭਾਵ ਦੇਖ ਪਰਖ ਕੇ). Raga Dhanaasaree 5, 26, 2:2 (P: 677). 2. ਉਦਾਹਰਨ: ਤਿਖ ਬੂਝਿ ਗਈ ਮਿਲਿ ਸਾਧ ਜਨਾ ॥ Raga Kaanrhaa 5, 37, 1:1 (P: 1305).
|
Mahan Kosh Encyclopedia |
ਸਮਝਕੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|