Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਸਮਝ, ਸੋਝੀ। ਉਦਾਹਰਣ: ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ॥ {ਮਲਾ ੧, ਵਾਰ ੧੧ਸ, ੩, ੧:੨ (1283)}। ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ॥ {ਸਿਰੀ ੧, ੭, ੩:੧ (16)}।

Mahan Kosh Encyclopedia
ਦੇਖੋ, ਬੁਝਣਾ. ਬੋਧ ਹੋਵਨ. ਬੋਧਨ. ਸਮਝਣਾ. "ਬੂਝਹੁ ਮੋਰ ਗਿਆਨਾ". (ਆਸਾ ਕਬੀਰ) "ਸਚੁ ਬੂਝਣੁ ਆਣਿ ਜਲਾਈਐ". (ਸ੍ਰੀ ਮਃ ੧) ਸਤ੍ਯ ਦਾ ਗਿਆਨ ਆਣਿ (ਅਗਨਿ) ਹੈ. ਜਿਸ ਨਾਲ ਦੀਪਕ ਜਲਾਈਐ. "ਬੂਝੈ ਬ੍ਰਹਮ ਅੰਤਰਿ ਬਿਬੇਕ". (ਆਸਾ ਮਃ ੧)। (2) ਪ੍ਰਸ਼ਨ. ਬੁਝਾਰਤ. "ਬੂਝਉ ਗਿਆਨੀ ਬੂਝਣਾ". (ਮਃ ੧. ਵਾਰ ਮਾਰੂ ੧)। (3) ਅਗਨਿ ਆਦਿ ਦਾ ਸ਼ਾਂਤ ਹੋਣਾ. "ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ". (ਮਾਲੀ ਮਃ ੫) ਤ੍ਰਿਸਨਾਅਗਨਿ ਦੀ ਲਾਟ ਬੁਝਦੀ ਨਹੀਂ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits