Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bū-ārẖ. ਇਕ ਪ੍ਰਕਾਰ ਦਾ ਨਿਕੰਮਾ ਘਾਹ ਜੋ ਤਿਲਾਂ ਦੇ ਖੇਤਾਂ ਵਿਚ ਹੁੰਦਾ ਹੈ। supurios seasame. ਉਦਾਹਰਨ: ਛੁਟੇ ਤਿਲ ਬੂਆੜ ਕਿਉ ਸੁੰਞੇ ਅੰਦਰਿ ਖੇਤ ॥ (ਭਾਵ ਨਿਕੰਮੇ). Raga Aaasaa 1, Vaar 1, Salok, 1, 3:2 (P: 463).

SGGS Gurmukhi-English Dictionary
[P.] Sesame plant without seed
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇੱਕ ਪ੍ਰਕਾਰ ਦਾ ਨਿਕੰਮਾ ਘਾਹ, ਜੋ ਖਾਸ ਕਰਕੇ ਤਿਲਾਂ ਦੇ ਖੇਤਾਂ ਵਿੱਚ ਹੁੰਦਾ ਹੈ। (2) ਅ਼. __ ਬਵਾਰ. ਤਬਾਹੀ. ਬਰਬਾਦੀ। (3) ਬਿਨਾ ਬੀਜੇ ਵਾਰੇ ਖੇਤ। (4) ਵਿ- ਨਿਸ੍ਫਲ. ਨਿਕੰਮਾ. "ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ". (ਵਾਰ ਆਸਾ) "ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ". (ਸੁਖਮਨੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits