Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਬੁਰਾਈ, ਬਦੀ, ਮਾੜਾ ਕੰਮ, ਭੈੜ। ਉਦਾਹਰਣ: ਨਿਰਾਪਰਾਧ ਚਿਤਵਹਿ ਬੁਰਿਆਈ॥ {ਆਸਾ ੫, ੮, ੧*:੨ (372)}।
|
| English Translation | |
n.f. same as ਬੁਰਾਈ.
|
| Mahan Kosh Encyclopedia |
ਦੇਖੋ, ਬੁਰਾਈ. "ਚੰਗਿਆਈ ਆਲਕੁ ਕਰੇ, ਬੁਰਿਆਈ ਹੋਇ ਸੇਰੁ". (ਮਃ ੫. ਵਾਰ ਗੂਜ ੨) "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ". (ਜਪੁ).
Mahan Kosh data provided by Bhai Baljinder Singh (RaraSahib Wale);
See http://www.ik13.com
|
|