Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Buṯ-kārī-ā. ਬੁਤੀਆ ਸਾਰਨ ਵਾਲਾ, ਬਿਨਾਂ ਮਜ਼ਦੂਰੀ ਦੇ ਨਿਕੇ ਮੋਟੇ ਕੰਮ ਕਰਨ ਵਾਲਾ। drudge, drone.
ਉਦਾਹਰਨ:
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ Raga Aaasaa, Dhanaa, 2, 3:1 (P: 48).

Mahan Kosh Encyclopedia

ਵਿ. ਬੁੱਤੀ (ਬਿਨਾ ਮਜ਼ਦੂਰੀ ਸੇਵਾ) ਕਰਨ ਵਾਲਾ. ਬੁੱਤੀਆਂ ਕਰਨ ਵਾਲਾ. “ਸੈਨੁ ਨਾਈ ਬੁਤਕਾਰੀਆ.” (ਆਸਾ ਧੰਨਾ) 2. ਦੇਖੋ- ਬੁੱਤੀ 2। 2. ਬੁਤ ਬਣਾਉਣ ਵਾਲਾ. ਬੁਤਸਾਜ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits