Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bujẖā-ī. 1. ਸੁਮਝਾਓ। 2. ਸਮਝਾਵਾਂ। 3. ਮਿਟਾ ਦਿੱਤੀ, ਸ਼ਾਂਤ ਕਰ ਦਿੱਤੀ। 1. understanding, explain. 2. teach, impart. 3. quenched. 1. ਉਦਾਹਰਨ: ਗੁਰਾ ਇਕ ਦੇਹਿ ਬੁਝਾਈ ॥ Japujee, Guru ʼnanak Dev, 5:10 (P: 2). ਉਦਾਹਰਨ: ਤੇਰੇ ਗੁਣ ਗਾਵਾ ਦੇਹਿ ਬੁਝਾਈ ॥ (ਸਮਝਾ ਦੇਓ, ਐਸੀ ਮਤ ਦਿਓ). Raga Bilaaval 1, 1, 1:1 (P: 795). 2. ਉਦਾਹਰਨ: ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥ Raga Maajh 1, Vaar 6, Salok, 2, 2:3 (P: 140). ਉਦਾਹਰਨ: ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥ Salok, Kabir, 238:2 (P: 1377). 3. ਉਦਾਹਰਨ: ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥ Raga Gaurhee 5, 126, 1:2 (P: 191).

SGGS Gurmukhi-English Dictionary
[P. v.] 1. extinguish. 2. to quench
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits