Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīs. ਵੀਹ, ਗਿਣਤੀ ਦੀ ਇਕ ਇਕਾਈ। unit of number, twenty.
ਉਦਾਹਰਨ:
ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ (ਬੀਸ ਬਿਸਵੇ ਮੁਹਾਵਰਾ ਹੈ, ਭਾਵ ਪੂਰੇ ਤੌਰ ਤੇ). Raga Gaurhee 5, Sukhmanee 18, 3:1 (P: 287).
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ Raga Maajh 1, Vaar 1, Salok, 1, 3:1 (P: 138).
ਗੁਰਮਤਿ ਮਿਲੀਐ ਬੀਸ ਇਕੀਸ ॥ (ਭਾਵ ਯਕੀਨਨ). Raga Raamkalee 1, Oankaar, 25:8 (P: 933).

SGGS Gurmukhi-English Dictionary
[H. adj.] Twenty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿੰਸ਼ਤਿ. ਵਿ. ਵੀਹ. “ਬੀਸ ਬਰਸ ਕਛੁ ਤਪੁ ਨ ਕੀਓ.” (ਆਸਾ ਕਬੀਰ) 2. ਵਿਸ਼੍ਵ (ਸੰਸਾਰ) ਨੂੰ ਭੀ, ਇਕੀਸ (ਬ੍ਰਹ੍ਮ) ਦੇ ਮੁਕਾਬਲੇ ਭਾਈ ਗੁਰਦਾਸ ਨੇ ਕਬਿੱਤਾਂ ਵਿੱਚ ਬੀਸ ਲਿਖਿਆ ਹੈ- “ਬੀਸ ਕੇ ਬਰਤਮਾਨ.”

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits