Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bīḏẖe. ਵਿੰਨ੍ਹੇ ਹੋਏ। pierced through, absorbed. ਉਦਾਹਰਨ: ਚਰਨ ਕਮਲ ਪ੍ਰੇਮ ਭਗਤੀ ਬੀਧੇ ॥ (ਵਿੰਨ੍ਹੇ ਹੋਏ). Raga Gaurhee 5, 163, 1:2 (P: 198).
|
Mahan Kosh Encyclopedia |
ਵਿੱਧ ਹੋਏ. ਵਿੰਨ੍ਹੇ ਹੋਏ. “ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ.” (ਚਉਬੋਲੇ ਮਃ ੫) ਕੇਤਕੀ ਦੇ ਫੁੱਲ ਕਰਕੇ ਵਿੱਧ, ਅਰ ਕਮਲ ਵਿੱਚ ਬੱਧੇ। 2. ਸੀੱਤੇ ਹੋਏ. ਪਰੋਤੇ. ਪ੍ਰੋਤ. “ਰਸਗੀਧੇ, ਹਰਿ ਸਿਉ ਬੀਧੇ.” (ਗਉ ਥਿਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|