Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਮਾਇਆ ਪ੍ਰਭਾਵ ਤੋਂ ਪਰੇ ਬੈਠਾ ਹਰੀ। ਉਦਾਹਰਣ: ਨਾਮੇ ਕੋ ਸੁਆਮੀ ਬੀਠਲੁ ਐਸਾ॥ {ਕਾਨ ਨਾਮ, ੧, ੨:੨ (1318)}।

Mahan Kosh Encyclopedia
ਵਿੱਠਲ. ਮਰਾਠੀ (ਮਹਾਰਾਸ੍ਟ੍ਰੀ) ਭਾਸਾ ਵਿੱਚ ਵਿੱਠਲ ਸ਼ਬਦ ਦਾ ਅਰਥ ਕੀਤਾ ਹੈ ਵਿ- (ਗ੍ਯਾਨ) ਠ (ਬਿਨਾ) ਲ (ਅੰਗੀਕਾਰ) ਜੋ ਗਿਆਨਹੀਨ (ਮਹਾਮੂਰਖਾਂ) ਨੂੰ ਅੰਗੀਕਾਰ ਕਰੇ, ਉਹ ਵਿੱਠਲ ਹੈ. ਨਾਮਦੇਵ ਜੀ ਦੀ ਮਾਤ੍ਰਿਭਾਸਾ ਦਾ ਇਹ ਸ਼ਬਦ ਉਨ੍ਹਾਂ ਦਾ ਮੂਲਮੰਤ੍ਰ ਸੀ. "ਬੀਠਲੁ ਬਿਨ ਸੰਸਾਰ ਨਹੀਂ". (ਆਸਾ ਨਾਮਦੇਵ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits