Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīchāre. ਵਿਚਾਰ ਕਰਨਾ। reflect, deliberate, ponder, consider.
ਉਦਾਹਰਨ:
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥ Raga Aaasaa 1, Sodar, 1, 1:5 (P: 8).
ਆਪੁ ਬੀਚਾਰੇ ਸੁ ਗਿਆਨੀ ਹੋਈ ॥ (ਸਮਝੇ). Raga Gaurhee 1, 4, 1:2 (P: 152).
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ (ਵਿਚਾਰਦਾ, ਧਿਆਨ ਵਿਚ ਲਿਆਉਂਦਾ). Raga Todee 5, 30, 2:1 (P: 718).
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥ Raga Soohee 5, Chhant 9, 4:3 (P: 783).
ਰਾਮ ਨਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥ (ਸਮਝੇ, ਜਾਣੇ). Raga Saarang 5, 133, 2:4 (P: 1230).

.

© SriGranth.org, a Sri Guru Granth Sahib resource, all rights reserved.
See Acknowledgements & Credits