Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bīchār(u). 1. ਵਿਚਾਰ, ਖਿਆਲ। 2. ਚਿੰਤਨ, ਸੋਚ ਵਿਚਾਰ। 3. ਭਾਵ ਸਮਝ, ਸੂਝ। 4. ਭਾਵ ਗਿਆਨ। 5. ਭਾਵ ਬਿਆਨ, ਕਥਨ। 6. ਸੋਚ, ਵਿਚਾਰ ਕਰ। 1. deliberations, thought. 2. deliberate. 3. wisdom. 4. thought, knowledge. 5. deliberate, dwell upon, reflect. 6. reflect, ponder, contemplate. 1. ਉਦਾਹਰਨ: ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ Raga Sireeraag 1, 6, 1:2 (P: 16). 2. ਉਦਾਹਰਨ: ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ Raga Sireeraag 1, Asatpadee 5, 7:1 (P: 56). ਉਦਾਹਰਨ: ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ Raga Maajh 1, Vaar 12:1 (P: 143). 3. ਉਦਾਹਰਨ: ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥ Raga Sireeraag Ravidas, 1, 3:1 (P: 93). 4. ਉਦਾਹਰਨ: ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ Raga Aaasaa 5, 2, 4:1 (P: 370). 5. ਉਦਾਹਰਨ: ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ Raga Tilang, ʼnaamdev, 2, 3:1 (P: 727). 6. ਉਦਾਹਰਨ: ਮਨ ਪ੍ਰਾਣੀ ਮੁਗਧ ਬੀਚਾਰੁ ਅਹਿ ਨਿਸਿ ਜਪੁ ਧਰਮ ਕਰਮ ਪੂਰੈ ਸਤਿ ਗੁਰੁ ਪਾਈ ਹੈ ॥ Sava-eeay of Guru Ramdas, ʼnal-y, 2:5 (P: 1398).

Mahan Kosh Encyclopedia

ਦੇਖੋ, ਬਿਚਾਰ। (2) ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ". (ਸ੍ਰੀ ਮਃ ੧) ਨਿਰਣਯ. ਲਕ੍ਸ਼੍‍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ". (ਮਃ ੩. ਵਾਰ ਬਿਲਾ)। (4) ਦੇਖੋ, ਬੀਚਾਰੁ। (5) ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ". (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits