Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bīchārī. 1. ਵਿਚਾਰਦੇ ਹਨ। 2. ਭਾਵ ਸਮਝਿਆ। 3. ਵਿਚਾਰ ਕੇ। 4. ਵਿਚਾਰ ਕਰਨ ਵਾਲਾ। 5. ਵਿਚਾਰ ਕਰਾਂ, ਸੋਚਾਂ। 1. reflect, pay attention. 2. consider, understood. 3. comprehention, examine. 4. one who examines, reflector. 5. think of. 1. ਉਦਾਹਰਨ: ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥ Raga Gaurhee 3, 27, 4:1 (P: 160). 2. ਉਦਾਹਰਨ: ਕਾਸੀ ਮਗਹਰ ਸਮ ਬੀਚਾਰੀ ॥ Raga Gaurhee, Kabir, 15, 4:1 (P: 326). 3. ਉਦਾਹਰਨ: ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥ Raga Gaurhee, Kabir, 50, 4:1 (P: 334). ਉਦਾਹਰਨ: ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥ (ਵਿਚਾਰ ਦੁਆਰਾ). Raga Aaasaa 1, Chhant 5, 2:2 (P: 439). 4. ਉਦਾਹਰਨ: ਦਇਆ ਦਿਗੰਬਰੁ ਦੇਹ ਬੀਚਾਰੀ ॥ Raga Aaasaa 1, 25, 3:1 (P: 356). ਉਦਾਹਰਨ: ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ (ਵਿਚਾਰਵਾਨ). Raga Sorath 1, 12, 4:1 (P: 599). 5. ਉਦਾਹਰਨ: ਕਉਨ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ Raga Kedaaraa 5, 5, 2:1 (P: 1120).
|
Mahan Kosh Encyclopedia |
ਵਿ- ਵਿਚਾਰਵਾਨ. "ਮੰਨੀਐ ਸਤਿਗੁਰੁ ਪਰਮ ਬੀਚਾਰੀ". (ਸਵਾ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|