Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bī-o. 1. ਦ੍ਵੈਤ ਭਾਵ। 2. ਦੂਜਾ, ਕੋਈ ਹੋਰ, ਦੂਸਰਾ। 1. duality. 2. some/any other.
ਉਦਾਹਰਨਾ:
1. ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥ Raga Aaasaa 5, 47, 1:2 (P: 382).
2. ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥ Raga Todee 5, 25, 2:1 (P: 717).
ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥ Raga Bilaaval 5, 94, 2:1 (P: 823).

Mahan Kosh Encyclopedia

ਸਿੰਧੀ. ਵਿ. ਦ੍ਵਿਤੀਯ. ਦੂਜਾ. “ਬੀਓ ਪੂਛਿ ਨ ਮਸਲਤਿ ਧਰੈ.” (ਗੌਂਡ ਮਃ ੫) 2. ਪੈਦਾ ਹੋਇਆ. ਉਪਜਿਆ. “ਆਨ ਨ ਬੀਓ ਦੂਸਰ ਲਾਵਨ.” (ਟੋਡੀ ਮਃ ੫) ਦੇਖੋ- ਬੀਯੋ ਅਤੇ ਲਾਵਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits