Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisrām. 1. ਬਿਸਰਾਮ, ਠਹਿਰਨ/ਆਰਾਮ ਕਰਨ ਦਾ ਥਾਂ, ਟਿਕਾਨਾ। 2. ਟਿੱਕਾ, ਸ਼ਾਂਤੀ, ਸਥਿਰਤਾ। 3. ਸੁਖ, ਟਿਕਾਓ। 4. ਆਰਾਮ। 5. ਆ ਟਿਕਣਾ, ਆ ਵਸਨਾ। 1. resting place; at rest; refuge. 2. peace. 3. peace, comfort. 4. rest. 5. abide.
ਉਦਾਹਰਨਾ:
1. ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ Raga Sireeraag 5, Chhant 3, 3:1 (P: 80).
ਮਿਟਿ ਗਏ ਗਵਨ ਪਾਏ ਬਿਸ੍ਰਾਮ ॥ Raga Gaurhee 5, Sukhmanee 11, 8:8 (P: 278).
ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥ (ਨਿਵਾਸ ਦੇਣ ਵਾਲੇ). Salok Sehaskritee, Gur Arjan Dev, 5:3 (P: 1354).
2. ਸੂਖ ਸਹਜ ਆਨੰਦ ਬਿਸ੍ਰਾਮ ॥ Raga Gaurhee 5, 141, 3:2 (P: 210).
ਭਗਤ ਜਨਾ ਕੈ ਮਨਿ ਬਿਸ੍ਰਾਮ ॥ Raga Gaurhee 5, Sukhmanee 2, 1:2 (P: 262).
3. ਹਰਿ ਬਿਸ੍ਰਾਮ ਨਿਧਿ ਪਾਇਆ ॥ Raga Gaurhee 5, 146, 3:1 (P: 211).
4. ਅਨਦ ਰੂਪ ਕੀਰਤਨੁ ਬਿਸ੍ਰਾਮ ॥ Raga Aaasaa 5, 88, 2:2 (P: 392).
5. ਕੋਟਿ ਜਾਪ ਤਾਪ ਬਿਸ੍ਰਾਮ ॥ Raga Raamkalee 5, 26, 1:1 (P: 890).

Mahan Kosh Encyclopedia

ਸੰ. ਵਿਸ਼੍ਰਾਮ. ਦੇਖੋ- ਬਿਸਰਾਮ. “ਬਿਸ੍ਰਾਮ ਪਾਏ ਮਿਲਿ ਸਾਧਸੰਗਿ.” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits