Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bisī-ar. ਜ਼ਹਿਰ ਰਖਨ ਵਾਲਾ, ਸੱਪ। having poison, snake. ਉਦਾਹਰਨ: ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥ Raga Gaurhee 4, 61, 3:2 (P: 171).
|
SGGS Gurmukhi-English Dictionary |
[n.] (from Sk. Vishadhara) snake
SGGS Gurmukhi-English Data provided by
Harjinder Singh Gill, Santa Monica, CA, USA.
|
English Translation |
ajd. poisonous snake n.m any poisonous snake.
|
Mahan Kosh Encyclopedia |
ਸੰ. ਵਿਸਧਰ. ਵਿ- ਜ਼ਹਿਰ ਰੱਖਣ ਵਾਲਾ। (2) {ਸੰਗ੍ਯਾ}. ਸਰਪ. "ਜੈਸਾ ਸੰਗੁ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰਗ੍ਰਿਂਹੁ". (ਆਸਾ ਮਃ ੫)। (3) ਜਨਮਸਾਖੀ ਵਿੱਚ ਬੁਸ਼ਹਰ ਦੇ ਇਲਾਕੇ ਲਈ ਭੀ ਇਹ ਸ਼ਬਦ ਵਰਤਿਆ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|