Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bismāḏ. 1. ਅਸਚਰਜ ਕੌਤਕ ਜਾਂ ਦ੍ਰਿਸ਼। 2. ਅਸਚਰਜ, ਹੈਰਾਨ, ਮਸਤ। 1. wonders. 2. astonishing. 1. ਉਦਾਹਰਨ: ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ Raga Gaurhee 5, Sukhmanee 6, 6:2 (P: 270). ਉਦਾਹਰਨ: ਕਹਨ ਨ ਜਾਈ ਅਚਰਜ ਬਿਸਮਾਦ ॥ Raga Gaurhee 5, Sukhmanee 23, 1:2 (P: 293). 2. ਉਦਾਹਰਨ: ਬਿਸਮਨ ਬਿਸਮ ਭਏ ਬਿਸਮਾਦ ॥ Raga Gaurhee 5, Sukhmanee 16, 8:1 (P: 285). ਉਦਾਹਰਨ: ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥ (ਅਨੰਦਿਤ). Raga Bilaaval 5, 38, 4:5 (P: 810).
|
SGGS Gurmukhi-English Dictionary |
[n.] (from Sk. Vismaya) wonder, awe, astonishment
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਵਿਸਮਾਦ ecstasy.
|
Mahan Kosh Encyclopedia |
ਸੰ. ਵਿਸ੍ਮਯਪ੍ਰਦ. ਵਿ- ਹੈਰਾਨੀ ਦੇਣ ਵਾਲਾ, ਆਸ਼੍ਚਰਯ ਕਰਨ ਵਾਲਾ. "ਬਿਨ ਨਾਵੈ ਬਿਸਮਾਦ". (ਸ੍ਰੀ ਮਃ ੫)। (2) {ਸੰਗ੍ਯਾ}. ਆਤਮਿਕ ਰਸ ਨੂੰ ਪ੍ਰਾਪਤ ਹੋਕੇ ਅੰਤਹਕਰਣ ਦੀ ਸਹਜ ਆਨੰਦ ਦੀ ਦਸ਼ਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|