Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bilās. ਖੁਸ਼ੀਆ ਦੇ ਕੌਤਕ, ਅਨੰਦ। revelments, recreations, delight. ਉਦਾਹਰਨ: ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ Raga Maajh 1, Vaar 10ਸ, 1, 2:4 (P: 142). ਉਦਾਹਰਨ: ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥ (ਖੁਸ਼ੀਆਂ, ਰੰਗ ਰਲੀਆ). Raga Maaroo 5, 25, 1:2 (P: 1106).
|
SGGS Gurmukhi-English Dictionary |
[1. Sk. n. 2. n.] 1. joy, delight, pleasure. 2. (From H. Bilāī) cat
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਵਿਲਾਸ merriment.
|
Mahan Kosh Encyclopedia |
ਸੰ. ਵਿਲਾਸ. {ਸੰਗ੍ਯਾ}. ਬਹੁਤ ਲਸ (ਖੇਡਣਾ). ਖੇਲ. ਕ੍ਰੀੜਾ। (2) ਆਨੰਦ ਭੋਗ. "ਅਨਿਕ ਬਿਲਾਸ ਕਰਤ ਮਨਮੋਹਨ". (ਗਉ ਮਃ ੫)। (3) ਦੇਖੋ, ਵਿਲਾਸ ੨. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|