Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bilā-ī. ਬਿੱਲੀ। cat. ਉਦਾਹਰਨ: ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ Raga Aaasaa 5, 44, 1:1 (P: 381). ਉਦਾਹਰਨ: ਸਿੰਘੁ ਬਿਲਾਈ ਹੋਇ ਗਇਓ ਤ੍ਰਿਣ ਮੇਰੁ ਦਿਖੀਤਾ ॥ Raga Bilaaval 5, 37, 3:1 (P: 810).
|
Mahan Kosh Encyclopedia |
ਵਿਲਯ ਹੋਈ. ਮਿਟੀ. ਨਾਸ਼ ਹੋਈ। (2) ਸੰ. ਵਿਡਾਲੀ. {ਸੰਗ੍ਯਾ}. ਬਿੱਲੀ. "ਸਿੰਘੁ ਬਿਲਾਈ ਹੋਇਗਇਓ, ਤ੍ਰਿਣੁ ਮੇਰੁ ਦਿਖੀਤਾ". (ਬਿਲਾ ਮਃ ੫)। (3) ਦੇਖੋ, ਪਹਿਲਾ ਪੂਤ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|