Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਰੁੱਝੀ ਹੋਈ ਮਾਂ। ਉਦਾਹਰਣ: ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁਬਾਰਿਕ ਰਾਖੀਅਲੇ॥ {ਰਾਮ ਨਾਮ, ੧, ੪:੨ (972)}।

Mahan Kosh Encyclopedia
ਵਿ- ਵਿ- ਰੁੱਧ (रुद्घ) ਅਟਕਿਆ. ਰੁੱਝਿਆ. ਰੁੱਝੀ. "ਕਾਮਿ ਬਿਰੂਧਉ ਰਹੈ ਨ ਠਾਇ". (ਗਉ ਅਃ ਮਃ ੧) "ਅੰਤਰਿ ਬਾਹਰਿ ਕਾਜ ਬਿਰੂਧੀ. ਚੀਤ ਸੁ ਬਾਰੀਕ ਰਾਖੀ- ਅਲੇ". (ਰਾਮ ਨਾਮਦੇਵ)। (2) ਰੁਕਿਆ. "ਕਫ ਕੰਠ ਬਿਰੂਧੋ ਨੈਨਹੁ ਨੀਰ ਢਰੇ". (ਮਾਰੂ ਅਃ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits