Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bibẖūṯ(i). 1. ਭਸਮ, ਸੁਆਹ। 2. ਸੁਆਹ। 1. ashes. 2. dust. 1. ਉਦਾਹਰਨ: ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ (ਭਸਮ). Japujee, Guru ʼnanak Dev, 28:1 (P: 6). 2. ਉਦਾਹਰਨ: ਕਰਹਿ ਬਿਭੂਤਿ ਲਗਾਵਹਿ ਭਸਮੈ ॥ (ਧਨ, ਦੌਲਤ). Raga Maaroo 1, Solhaa 22, 12:1 (P: 1043).

Mahan Kosh Encyclopedia

ਸੰ. ਵਿਭਤਿ. {ਸੰਗ੍ਯਾ}. ਸੰਪਦਾ. ਐਸ਼੍ਵਰਯ. ਧਨ. ਦੌਲਤ. "ਮਾਲਾ ਫੇਰੈ, ਮੰਗੈ ਬਿਭੂਤ". (ਰਾਮ ਮਃ ੫) "ਕਰਹਿ ਬਿਭੂਤਿ, ਲਗਾਵਹਿ ਭਸਮੈ". (ਮਾਰੂ ਸੋਲਹੇ ਮਃ ੧)। (2) ਭਸਮ. ਰਾਖ. ਸੁਆਹ "ਗਹਿਰੀ ਬਿਭੂਤ ਲਾਇ ਬੈਠਾ ਤਾੜੀ". (ਰਾਮ ਮਃ ੫) "ਧਿਆਨ ਕੀ ਕਰਹਿ ਬਿਭੂਤਿ". (ਜਪੁ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits