Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Binsaṯ. 1. ਨਾਸ ਹੁੰਦਾ। 2. ਦੂਰ ਹੁੰਦਾ ਹੈ। 1. perish. 2. depart, pass. 1. ਉਦਾਹਰਨ: ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥ Raga Gaurhee 1, Asatpadee 17, 4:1 (P: 228). 2. ਉਦਾਹਰਨ: ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲਪੀਵਤ ਬਿਨਸਤ ਤਾਪ ॥ Raga Aaasaa 5, Chhant 14, 3:2 (P: 462). ਉਦਾਹਰਨ: ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥ Raga Maaroo 5, 25, 2:1 (P: 1006).

.

© SriGranth.org, a Sri Guru Granth Sahib resource, all rights reserved.
See Acknowledgements & Credits