Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Binvaʼnṯ(i). ਬੇਨਤੀ ਕਰਦਾ ਹੈ। supplicates. ਉਦਾਹਰਨ: ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥ Raga Gaurhee 5, Chhant 1, 2:6 (P: 247). ਉਦਾਹਰਨ: ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥ Raga Vadhans 5, Chhant 3, 1:6 (P: 578).

Mahan Kosh Encyclopedia

ਸੰ. ਵਿਨਯ ਵੰਤ ਅਤੇ ਵਿਨਮਤ. ਦੇਖੋ, ਬਿਨਮਤ ਅਤੇ ਬਿਨਯ. "ਗੁਰਚਰਣ ਲਾਗਿ ਹਮ ਬਿਨਵਤਾ". (ਆਸਾ ਕਬੀਰ) "ਨਾਨਕ ਬਿਨਵੈ ਤਿਸੈ ਸਰੇਵਹੁ". (ਧਨਾ ਮਃ ੧)। (2) ਵਿਨਮਤਿ. ਵਿਸ਼ੇਸ ਕਰਕੇ ਨਮਸਕਾਰ ਕਰਦਾ ਹੈ. "ਬਿਨਵੰਤਿ ਨਾਨਕ ਸੁਣਹੁ ਬਿਨਤੀ". (ਵਡ ਛੰਤ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits