Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binvaṯā. ਬੇਨਤੀ ਕਰਦਾ ਹੈ। supplicates. ਉਦਾਹਰਨ: ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ (ਬੇਨਤੀ ਕਰਦਾ ਹਾਂ). Raga Aaasaa, Kabir, 1, 1:1 (P: 475). ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥ (ਬੇਨਤੀ ਕਰਦਾ ਹੈ). Raga Raamkalee 5, Vaar 18:8 (P: 965).
|
|