Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Binṯī. ਬੇਨਤੀ, ਅਰਜੋਈ। request, supplication. ਉਦਾਹਰਨ: ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ (ਅਰਜੋਈ). Raga Maajh 5, Baarah Maahaa 8:6 (P: 135).
|
English Translation |
n.f. same as ਬੇਨਤੀ request.
|
Mahan Kosh Encyclopedia |
ਸੰ. ਵਿਨਤਿ. {ਸੰਗ੍ਯਾ}. ਪ੍ਰਣਾਮ. ਨਮਸਕਾਰ, "ਬਿਨਤਿ ਕਰਉ ਅਰਦਾਸਿ". (ਸਵੈਯੇ ਸ੍ਰੀ ਮੁਖਵਾਕ ਮਃ ੫)। (2) ਵਿਨਯ. ਪ੍ਰਾਰਥਨਾ. ਬੇਨਤੀ. ਅਰਦਾਸ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|