Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Biḏāri-ā. 1. ਨਾਸ ਕੀਤਾ, ਦੂਰ ਕੀਤਾ। 2. ਪਾੜਿਆ। 1. remove, dispel, rid of. 2. torn. 1. ਉਦਾਹਰਨ: ਦੂਖ ਦਰਦ ਰੋਗ ਸਗਲਾ ਬਿਦਾਰਿਆ ॥ Raga Gaurhee 5, 148, 2:2 (P: 195). 2. ਉਦਾਹਰਨ: ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥ Raga Bhairo 3, 20, 4:4 (P: 1133).
|
|