Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Biḏār(i). 1. ਮਾਰ ਦਿਤੀ, ਦੂਰ ਕੀਤੀ। 2. ਪਾੜ ਕੇ। 1. killed, beaten to death, removed, destroyed. 2. slain. 1. ਉਦਾਹਰਨ: ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥ Raga Gaurhee 3, Asatpadee 2, 8:2 (P: 230). ਉਦਾਹਰਨ: ਰਖ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥ (ਦੂਰ ਕਰ). Raga Goojree 5, Asatpadee 2, 5:2 (P: 508). 2. ਉਦਾਹਰਨ: ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀਰੇ ॥ Raga Aaasaa 5, 132, 1:2 (P: 404).

Mahan Kosh Encyclopedia

ਵਿਦਾਰਣ ਕਰਕੇ। (2) ਬੇਦਾਰ (ਗਿਆਨੀ) ਨੇ. ਦੇਖੋ, ਸਾਇਰ ਕੀ ਪੁਤ੍ਰੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits