Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Biḏār. 1. ਚੀਰ ਕੇ। 2. ਨਾਸ ਕਰਨ ਵਾਲਾ। 1. tearing him. 2. destroyer. 1. ਉਦਾਹਰਨ: ਹਰਨਾਖਸੁ ਛੇਦਿਓ ਨਖ ਬਿਦਾਰ ॥ (ਨਹੁੰਆਂ ਨਾਲ ਪਾੜ ਕੇ ਨਾਸ ਕੀਤਾ). Raga Basant, Kabir, 4, 4, 4 (P: 1194). 2. ਉਦਾਹਰਨ: ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥ (ਦੂਰ ਕਰਨ ਵਾਲਾ). Raga Parbhaatee 5, 15, 1:1 (P: 1341).

SGGS Gurmukhi-English Dictionary
[v.] (from Sk. Vidaranam) destroy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਦਾਰ. {ਸੰਗ੍ਯਾ}. ਵਿਦਾਰਣ. ਪਾੜਨਾ. ਚੀਰਨਾ। (2) ਜਲ ਦਾ ਪ੍ਰਵਾਹ। (3) ਵਿ- ਵਿਦਾਰਕ. ਨਾਸ਼ ਕਰਨ ਵਾਲਾ. "ਪ੍ਰਾਨਅਧਾਰ ਦੁਖਬਿਦਾਰ ਦੈਨਹਾਰ ਬੁਧਿ ਬਿਬੇਕ". (ਪ੍ਰਭਾ ਪੜਤਾਲ ਮਃ ੫)। (4) ਦੇਖੋ, ਬੇਦਾਰ. "ਪਾਹਰੂ ਹੁਸਿਆਰ ਬਿਦਾਰੇ". (ਭਾਗੁ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits