Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bich(i). 1. ਵਿਚ। 2. ਵਿਚਕਾਰ, ਦਰਮਿਆਨ। 1. in. 2. in between. 1. ਉਦਾਹਰਨ: ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥ (ਭਾਵ ਵਾਲ). Raga Gaurhee 4, 51, 2:2 (P: 168). 2. ਉਦਾਹਰਨ: ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥ (ਅੰਦਰ). Raga Gaurhee 5, 158, 2:1 (P: 214). ਉਦਾਹਰਨ: ਈਂਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥ Raga Bilaaval 5, 117, 1:2 (P: 827).
|
SGGS Gurmukhi-English Dictionary |
[P. indecl.] In, within
SGGS Gurmukhi-English Data provided by
Harjinder Singh Gill, Santa Monica, CA, USA.
|
|