Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਵਿਚਾਰ ਕੇ। (2) ਸਮਝ ਲਵੋ, ਜਾਣ ਲਵੋ। (3) ਵਿਚਾਰੀ, ਨਿਤਾਨੀ, ਨਿਮਾਣੀ। ਉਦਾਹਰਣ: ਇਆ ਤਤ ਲੇਹੁ ਸਰੀਰ ਬਿਚਾਰੀ॥ {ਗਉ ਕਬ, ੩੯, ੨:੨ (331)}। ਇਨ ਮੈਂ ਕਛੁ ਤੇਰੋ ਰੇ ਨਾਹਿਨ ਦੇਖੋ ਸੋਚ ਬਿਚਾਰੀ॥ {ਗਉ ੯, ੮, ੧:੨ (220)}। ਕਿਆ ਚੇਰੀ ਹਾਥ ਬਿਚਾਰੀ॥ {ਸੋਰ ਕਬ, ੫, ੩:੨ (655)}।

English Translation
adj.f. poorly, hapless.

.

© SriGranth.org, a Sri Guru Granth Sahib resource, all rights reserved.
See Acknowledgements & Credits