Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bichārā. 1. ਵਿਚਾਰਾ, ਨਿਮਾਣਾ, ਦੀਨ। 2. ਵਿਚਾਰ ਵਿਚ, ਧਿਆਨ ਵਿਚ। 3. ਵਿਚਾਰ, ਗਲ। 1. poor, humble. 2. think of, keep in mind. 3. thought, wisdom. 1. ਉਦਾਹਰਨ: ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥ Raga Gaurhee 5, 126, 4:2 (P: 206). ਉਦਾਹਰਨ: ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥ Raga Devgandhaaree 4, 2, 2:2 (P: 527). 2. ਉਦਾਹਰਨ: ਜਸ ਅਦੇਖਿ ਤਸ ਰਾਖਿ ਬਿਚਾਰਾ ॥ Raga Gaurhee, Kabir, Baavan Akhree, 24:2 (P: 341). 3. ਉਦਾਹਰਨ: ਮਨ ਰੇ ਸਾਚਾ ਗਹੋ ਬਿਚਾਰਾ ॥ Raga Jaitsaree 9, 3, 1:1 (P: 703).

English Translation
adj.m. same as ਵਿਚਾਰਾ poorly, hapless.

Mahan Kosh Encyclopedia

ਦੇਖੋ, ਬੇਚਾਰਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits