Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bigārī. 1. ਵਿਗਾਰੀ ਫੜਿਆ ਵਿਅਕਤੀ, ਜਬਰੀ ਮੁਸ਼ਕਤ ਲਈ ਫੜਿਆ ਵਿਅਕਤੀ। 2. ਬਿਨਾਂ ਇਵਜ਼ਾਨੇ ਤੋਂ ਕੀਤਾ ਕੰਮ। 1. forced labourer. 2. forced labour. 1. ਉਦਾਹਰਨ: ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ Raga Gaurhee 5, 80, 2:1 (P: 179). 2. ਉਦਾਹਰਨ: ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥ Raga Tilang, ʼnaamdev, 3, 1:3 (P: 727).

Mahan Kosh Encyclopedia

{ਸੰਗ੍ਯਾ}. ਬੇਗਾਰ ਕਰਨ ਵਾਲਾ. ਬੇਗਾਰੀ "ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ". (ਗਉ ਮਃ ੫)। (2) ਬੇਗਾਰ ਕਰਨ ਦੀ ਕ੍ਰਿਯਾ. ਬੇਗਾਰੀਪਨ. "ਨੀਕੀ ਤੇਰੀ ਬੇਗਾਰੀਆ, ਲੇ ਤੇਰਾ ਨਾਉ". (ਤਿਲੰ ਨਾਮਦੇਵ) ਤੇਰਾ ਨਾਮ ਲੈ ਕੇ ਤੇਰੀ ਬੇਗਾਰ ਭਲੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits