Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bikẖai. 1. ਵਿਸ਼ੇ। 2. ਵਿਚ, ਅੰਦਰ। 3. ਜ਼ਹਿਰ ਵਰਗੀ ਕੌੜੀ। 4. ਵਿਸ਼ੱਈ। 5. ਮਾਇਆ। 6. ਜ਼ਹਿਰੀਲੀ। 7. ਵਿਕਾਰ, ਔਗੁਣ। 1. sins, evil deeds. 2. in. 3. bitter like poison. 4. vicious; fornication. 5. poison, mammon like poison. 6. poisonous. 7. sins. 1. ਉਦਾਹਰਨ: ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤ ਮੈ ਹੋਇ ਧਿਆਈ ॥ Raga Sireeraag 1, 26, 2:1 (P: 23). ਉਦਾਹਰਨ: ਮਨ ਬਿਖੈ ਹੀ ਮਹਿ ਲੁਝੀ ਹੇ ॥ Raga Gaurhee 5, 154, 3:2 (P: 213). ਉਦਾਹਰਨ: ਬਿਖੈ ਨਾਦ ਕਰਨ ਸੁਣਿ ਭੀਨਾ ॥ (ਵਿਸ਼ਿਆਂ ਵਾਲੇ ਗੀਨ). Raga Soohee 5, 8, 3:1 (P: 738). 2. ਉਦਾਹਰਨ: ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ Raga Sireeraag, Bennee, 1, 4:3 (P: 93). ਉਦਾਹਰਨ: ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤਚਿਤ ਦੁਖਾਹੀ ॥ Raga Aaasaa 5, 152, 1:1 (P: 408). 3. ਉਦਾਹਰਨ: ਸਾਚੁ ਕਹੈ ਸੋ ਬਿਖੈ ਸਮਾਨੈ ॥ Raga Gaurhee 5, 82, 2:2 (P: 180). 4. ਉਦਾਹਰਨ: ਬਿਖੈ ਰਾਜ ਤੇ ਅੰਧੁਲਾ ਭਾਰੀ ॥ Raga Gaurhee 5, 151, 1:1 (P: 196). ਉਦਾਹਰਨ: ਜੈਸੇ ਬਿਖੈ ਹੇਤ ਪਰ ਨਾਰੀ ॥ Raga Gond, ʼnaamdev, 4, 4:1 (P: 874). 5. ਉਦਾਹਰਨ: ਬਿਖੈ ਠਗਉਰੀ ਜਿਨਿ ਜਿਨਿ ਖਾਈ ॥ (ਮਾਇਆ ਰੂਪੀ). Raga Gaurhee 5, 166, 2:1 (P: 199). ਉਦਾਹਰਨ: ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ (ਮਾਇਆ ਰੂਪੀ ਜ਼ਹਿਰ). Raga Gaurhee 5, Vaar 11, Salok, 5, 2:1 (P: 320). ਉਦਾਹਰਨ: ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥ (ਮਾਇਆ ਰੂਪੀ ਜ਼ਹਿਰ ਵਿਚ). Raga Devgandhaaree 5, 20, 2:1 (P: 532). 6. ਉਦਾਹਰਨ: ਮਨਿ ਬਾਸਨਾ ਰਚਿ ਬਿਖੈ ਬਿਆਧਿ ॥ Raga Dhanaasaree 5, 19, 3:1 (P: 675). 7. ਉਦਾਹਰਨ: ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥ Raga Maalee Ga-orhaa 5, 4, 3:4 (P: 987).

SGGS Gurmukhi-English Dictionary
[1. var. 2. indecl.] 1. from Bikha. 2. in, within
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਸਯ. {ਸੰਗ੍ਯਾ}. ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ". (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ)। (2) ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ". (ਬਿਲਾ ਕਬੀਰ)। (3) ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ". (ਵਿਚਿਤ੍ਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits