Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bikẖlī. ਦੁਰਾਚਾਰੀ, ਕੰਜਰੀ। concubine. ਉਦਾਹਰਨ: ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਆਸਾ 5, 114, 4:1 (P: 399).

Mahan Kosh Encyclopedia

ਸੰ. वृषली- ਵ੍ਹ੍ਹਿਸਲੀ. {ਸੰਗ੍ਯਾ}. ਸ਼ੂਦਾ. ਸ਼ੂਦ੍ਰ ਦੀ ਇਸਤ੍ਰੀ। (2) ਅਧਰਮ ਦੇ ਧਾਰਨ ਵਾਲੀ ਔਰਤ। (3) ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਉਹ ਕੰਨ੍ਯਾ- ਜਿਸ ਨੂੰ ਪਿਤਾ ਦੇ ਘਰ ਵਿਆਹ ਤੋਂ ਪਹਿਲਾਂ ਰਿਤੁ ਆਈ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits