Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikāl(u). ਜਨਮ। birth. ਉਦਾਹਰਨ: ਕਾਲ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਇ ॥ (ਜਨਮ). Raga Soohee 1, Chhant 2, 4:5 (P: 764). ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥ (ਜੀਵਨ). Raga Raamkalee 1, Asatpadee 9, 11:1 (P: 908).
|
|