Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Bikār(u). 1. ਬੇਕਾਰ, ਨਿਕੰਮਾ ਵਿਅਰਥ। 2. ਬੁਰਾਈ, ਵਿਕਾਰ। 1. useless, meaningless. 2. evil. 1. ਉਦਾਹਰਨ: ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ Raga Gaurhee 5, Sohlay, 5, 2:1 (P: 13). ਉਦਾਹਰਨ: ਜਮ ਦਰਿ ਬਾਧਉ ਮਰੈ ਬਿਕਾਰੁ ॥ Raga Raamkalee 1, Asatpadee 4, 6:3 (P: 904). 2. ਉਦਾਹਰਨ: ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ Raga Aaasaa 5, Chhant 10, 1:5 (P: 459).

.

© SriGranth.org, a Sri Guru Granth Sahib resource, all rights reserved.
See Acknowledgements & Credits