Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਜ਼ੋਰ ਪਾਂਦਾ/ਪਾਂਦੀ ਹੈ, ਜ਼ੋਰ ਪਾ ਰਿਹਾ ਹੈ, ਦਵਾਓ ਪਾਵੇਗੀ, ਚਿੰਬੜਨਗੇ, ਦਬਾਉ ਪਾਉਂਣਗੇ, ਹੋਉਗਾ, ਉਲਝ ਜਾਂਦਾ ਹੈ, ਦੱਬਿਆ ਜਾਂਦਾ ਹੈ। ਵਿਆਪਕ ਦੇਖਦਾ ਹੈ। ਉਦਾਹਰਣ: ਅੰਤਰਿ ਬਿਆਪੈ ਲੋਭੁ ਸੁਆਨੁ॥ {ਗਉ ੫, ਸੁਖ ੪, ੫:੬ (267)}। ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ॥ {ਗਉ ਕਬ, ੫੨, ੧*:੨ (334)
|
|