Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Bi-āpe. 1. ਫਸੇ ਹੋਏ। 2. ਚੰਬੜੇ ਹਨ। 3. ਲਗੇ, ਆਏ। 1. cling. 2. entangled. 3. stricken, occur, affect. 1. ਉਦਾਹਰਨ: ਐਸੇ ਦੋਖ ਮੂੜ ਅੰਧ ਬਿਆਪੇ ॥ (ਚੰਬੜੇ ਹਨ). Raga Gaurhee 5, Sukhmanee 4, 2:9 (P: 267). 2. ਉਦਾਹਰਨ: ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥ (ਫਸੇ ਹੋਏ). Raga Maajh 3, Asatpadee 31, 6:3 (P: 128). 3. ਉਦਾਹਰਨ: ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥ Raga Aaasaa 5, 45, 3:2 (P: 382).

.

© SriGranth.org, a Sri Guru Granth Sahib resource, all rights reserved.
See Acknowledgements & Credits