Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bi-āḏẖ(i). 1. ਬਿਮਾਰੀ। 2. ਸ਼ਿਕਾਰੀ। 3. ਨੁਕਸ, ਘਾਟ। 1. ailment, affliction, evil. 2. hunter. 3. affliction. 1. ਉਦਾਹਰਨ: ਗਈ ਬਿਆਧਿ ਉਬਰੇ ਜਨ ਮੀਤ ॥ Raga Gaurhee 5, 171, 3:2 (P: 200). ਉਦਾਹਰਨ: ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ (ਰੋਗਾਂ ਦਾ). Raga Gaurhee 5, Baavan Akhree, 45 Salok:1 (P: 259). ਉਦਾਹਰਨ: ਸਗਲ ਬਿਆਧਿ ਮਨ ਤੇ ਖੈ ਨਸੇ ॥ Raga Gaurhee 5, Sukhmanee 18, 7:6 (P: 287). ਉਦਾਹਰਨ: ਆਧਿ ਬਿਆਧਿ ਉਪਾਧਿ ਰਸ ਕਬਹੂ ਤੂਟੈ ਤਾਪ ॥ (ਸਰੀਰ ਦੇ ਰੋਗ, ਤਪ ਫੋੜਾ ਆਦਿ)॥ ਗਵੁ 5, Thitee, 3:5 (P: 297). 2. ਉਦਾਹਰਨ: ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ॥ ॥ Raga Gaurhee, ʼnaamdev, 1, 1:1 (P: 345). 3. ਉਦਾਹਰਨ: ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥ Raga Aaasaa, Kabir, 16, 2:2 (P: 479).

Mahan Kosh Encyclopedia

ਦੇਖੋ ਬਿਆਧ. "ਬਿਆਧਿ ਅਜਾਮਲੁ ਤਾਰੀਅਲੇ". (ਗਉ ਨਾਮਦੇਵ)। (2) ਸੰ. ਵ੍ਯਾਧਿ. ਰੋਗ. ਬੀਮਾਰੀ। (3) ਸੰਤਾਪ. ਦੁੱਖ, "ਸਗਲ ਬਿਆਧਿ ਮਨ ਤੇ ਖੈ ਨਸੈ". (ਸੁਖਮਨੀ)। (4) ਕਲੰਕ, ਦੋਸ. "ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ". (ਆਸਾ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits