Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bāsak(u). ਨਾਗ ਰਾਜ ਪੁਰਾਣਾਂ ਅਨੁਸਾਰ ਜਿਸਦਾ ਨੇਤਾ ਬਣਾ ਕੇ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਸੀ । king of snakes who according to Puranas was made rope for churning the sea. ਉਦਾਹਰਨ: ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥ Raga Raamkalee, Balwand & Sata, Vaar 4:3 (P: 967).
|
Mahan Kosh Encyclopedia |
ਦੇਖੋ, ਬਾਸਕ ੩. "ਬਾਸਕੁ ਨੇਤ੍ਰੈ ਘਤਿਆ". (ਵਾਰ ਰਾਮ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|