Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bās. 1. ਵਸਨ ਦੀ ਥਾਂ, ਘਰ। 2. ਵਾਸਾ ਹੈ। 3. ਵਾਸ਼ਨਾ, ਖੁਸ਼ਬੂ, ਗੰਧ। 1. place of habitation, home. 2. abides, dwell. 3. fragrance, scent.
ਉਦਾਹਰਨਾ:
1. ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥ (ਇਥੇ ਭਾਵ ਬਸਤੀ). Raga Gaurhee 5, 160, 2:1 (P: 215).
2. ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ Raga Gaurhee 5, Baavan Akhree, 45 Salok:1 (P: 259).
3. ਭਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥ Raga Gaurhee 5, Thitee, 5:2 (P: 297).

SGGS Gurmukhi-English Dictionary
[n.] (From Sk. Vâsa) residence, abode
SGGS Gurmukhi-English Data provided by Harjinder Singh Gill, Santa Monica, CA, USA.

English Translation
n.f. smell; badsmell, stink; dia. see ਵਾਸ resident.

Mahan Kosh Encyclopedia

ਸੰ. ਵਾਸ. ਨਾਮ/n. ਰਹਿਣ ਦੀ ਕ੍ਰਿਯਾ. ਨਿਵਾਸ. “ਬਾਸਉ ਸੰਗਿ ਗੁਪਾਲ.” (ਫੁਨਹੇ ਮਃ ੫) 2. ਰਹਿਣ ਦਾ ਅਸਥਾਨ. ਘਰ. “ਬਾਸ ਬਿਖੈ ਬੰਧਾਨ.” (ਨਾਪ੍ਰ) ਘਰ ਵਿੱਚ ਬੰਨ੍ਹਿਆ ਹੋਇਆ ਹੈ। 3. ਵਸਤ੍ਰ. “ਪਹਿਰਨ ਬਾਸ ਲ੍ਯਾਇ ਗਨ ਦਾਸਾ.” (ਗੁਪ੍ਰਸੂ) 4. ਗੰਧ. ਬੂ. ਮਹਕ। 5. ਫ਼ਾ. [باش] ਬਾਸ਼. ਹੋ। 6. ਰਹਿ. “ਬਾ ਖ਼ੁਦਾ ਬਾਸ਼.” (ਜ਼ਿੰਦਗੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits