Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bālī. 1. ਜੁਆਨ ਇਸਤ੍ਰੀ। 2. ਬਾਲ ਅਵਸਥਾ ਵਾਲੀ। 3. ਲੜਕੀ। 1. young woman/bride. 2. young. 3. girl.
ਉਦਾਹਰਨਾ:
1. ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ Raga Aaasaa 4, Chhant 16, 2:1 (P: 449).
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ Raga Tilang 1, 4, 2:1 (P: 722).
2. ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥ Raga Vadhans 3, Chhant 1, 2:4 (P: 568).
ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ Raga Soohee 3, Chhant 4, 4:1 (P: 770).
3. ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ Raga Soohee 1, Chhant 1, 3:5 (P: 763).

SGGS Gurmukhi-English Dictionary
[1. Var. 3. Sk.] 1. from Bãliã, 2. In Ramayana, the younger brother of Sugariva, who was killed by Lord Rama. 3. From Bãlã, wife
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਬਾਲਾ. ਇਸਤ੍ਰੀ. “ਬਾਲੀ ਰੋਵੈ ਨਾਹਿ ਭਤਾਰੁ.” (ਮਃ ੧ ਵਾਰ ਰਾਮ ੧) “ਬਰਸੈ ਨਿਸਿ ਕਾਲੀ ਕਿਉ ਸੁਖ ਬਾਲੀ?” (ਤੁਖਾ ਬਾਰਹਮਾਹਾ) 2. ਸੰ. ਬਾਲਿਕਾ. ਕੰਨਾ ਦਾ ਗਹਿਣਾ. ਡੰਡੀ. ਛੋਟਾ ਤੁੰਗਲ। 3. ਬਾਲ੍ਯ ਅਵਸਥਾ ਵਾਲੀ. “ਧਨ ਬਾਲੀ ਭੋਲੀ.” (ਵਡ ਛੰਤ ਮਃ ੩) 4. ਵਤੀ. ਵਾਲੀ. “ਮੁੰਧ ਜੋਬਨਬਾਲੀ ਰਾਮ ਰਾਜੇ.” (ਆਸਾ ਛੰਤ ਮਃ ੪) 5. ਦੇਖੋ- ਬਾਲਿ 1.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits