Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਬੱਚੇ ਵਾਂਗ, ਬਾਲ, ਬੱਚਾ। ਉਦਾਹਰਣ: ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ॥ {ਸਿਰੀ ੫, ੮੩, ੨:੩ (47)}। ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ॥ {ਬਸੰ ੪, ਅਸ ੧, ੧*:੧ (1191)}।

Mahan Kosh Encyclopedia
{ਸੰਗ੍ਯਾ}. ਬਾਲਕ. ਬੱਚਾ. "ਕਾਇਆ ਨਗਰੀ ਇਕੁ ਬਾਲਕੁ ਵਸਿਆ". (ਬਸੰ ਮਃ ੪) ਭਾਵ ਮਨ ਤੋਂ ਹੈ। (2) ਅਗ੍ਯਾਨੀ. ਨਾਦਾਨ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits