Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bārai. 1. ਦਰਵਾਜਿਓ। 2. ਬਲਿਹਾਰ, ਵਾਰਨੇ। 3. ਦੁਬਾਰਾ, ਮੁੜਕੇ। 1. door. 2. sacrifice. 3. again. 1. ਉਦਾਹਰਨ: ਤੇ ਭਵਹਿ ਨ ਬਾਰੈ ਬਾਰਾ ॥ (ਦਰਵਾਜਿਓ). Raga Maaroo, Kabir, 3, 9:2 (P: 1103). 2. ਉਦਾਹਰਨ: ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥ (ਵਾਰਨੇ, ਬਲਿਹਾਰ). Raga Bilaaval 5, 82, 1:2 (P: 820). 3. ਉਦਾਹਰਨ: ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ Salok, Kabir, 30:1 (P: 1366).
|
|