Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bār(u). 1. ਦਰਵਾਜਾ। 2. ਘਰ ਦੀ ਸਮਗਰੀ। 3. ਟਿਕਾਣਾ। 1. door. 2. household provisions. 3. abode. 1. ਉਦਾਹਰਨ: ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥ Raga Sireeraag 3, 46, 1:3 (P: 31). ਉਦਾਹਰਨ: ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥ (ਭਾਵ ਹਰੀ ਦੁਆਰਾ). Raga Raamkalee 1, Asatpadee 6, 8:3 (P: 906). 2. ਉਦਾਹਰਨ: ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ Raga Gaurhee 1, 14, 1:1 (P: 155). 3. ਉਦਾਹਰਨ: ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥ Raga Raamkalee 5, Vaar, 11:4 (P: 962).
|
SGGS Gurmukhi-English Dictionary |
[n.] (from Sk. Vâra) door, abode
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪ੍ਰਵੇਸ਼. ਦਖ਼ਲ. ਦੇਖੋ, ਬਾਰ ੨੨. "ਸੰ ਢਾਢੀ ਭਾਗਨੁ ਜਿਸ ਸਚਾ ਦੁਆਰ ਬਾਰੁ". (ਵਾਰ ਰਾਮ ੨. ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|