| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Baarėh. ਬਾਰਾਂ, 12 ਗਿਣਤੀ ਦੀ ਇਕ ਇਕਾਈ। unit of number, twelve. ਉਦਾਹਰਨ:
 ਬਾਰਸਿ ਬਾਰਹ ਉਗਵੈ ਸੂਰ ॥ Raga Gaurhee, Kabir, Thitee, 13:1 (P: 344).
 | 
 
 | SGGS Gurmukhi-English Dictionary |  | 12, twelve. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਦੋ ਅਤੇ ਦਸ. ਦ੍ਵਾਦਸ਼. 12। 2. ਬਾਰਹ ਸੰਖ੍ਯਾ ਬੋਧਕ. “ਬਾਰਹ ਮਹਿ ਜੋਗੀ ਭਰਮਾਏ.” (ਸਿਧਗੋਸਟਿ) ਬਾਰਾਂ ਪੰਥਾਂ ਵਿੱਚ ਯੋਗੀ ਭਰਮਦੇ ਹਨ. ਯੋਗੀਆਂ ਦੇ ਬਾਰਾਂ ਪੰਥ ਇਹ ਹਨ- ਹੇਤੁ, ਪਾਵ, ਆਈ, ਗਮ੍ਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ ਪੰਥ. “ਬਾਰਹ ਮਹਿ ਰਾਵਲ ਖਪਿ ਜਾਵਹਿ.” (ਪ੍ਰਭਾ ਮਃ ੧) 3. ਬਾਰਾਂ ਵਾਰ ਓਅੰ ਮੰਤ੍ਰ ਦਾ ਜਾਪ. “ਬਾਰਹ ਲੇ ਉਰਿ ਧਰਿਆ.” (ਰਾਮਕਬੀਰ) 4. ਫ਼ਾ. [بارہ] ਕਿਲਾ. ਦੁਰਗ। 5. ਵ੍ਯ. ਬਾਬਤ. ਵਿਸ਼ਯ। 6. ਦਫ਼ਅ਼ਹ. ਵਾਰੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |