Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bābul(u). ਪਿਤਾ ਭਾਵ ਹਰੀ। father viz., The Lord. ਉਦਾਹਰਨ: ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁਹਾਰਾ ॥ (ਪਿਤਾ ਭਾਵ ਹਰਿ). Raga Soohee 5, Chhant 2, 1:3 (P: 777).
|
|