Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bābīhā. ਇਕ ਜੀਵ, ਪਪੀਹਾ/ਚਾਤ੍ਰਿਕ। sparrow hawk, rain bird. ਉਦਾਹਰਨ: ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥ Raga Tukhaaree 1, Baarah Maahaa, 2:1 (P: 1107).
|
SGGS Gurmukhi-English Dictionary |
[P. n.] The pied cuckoo
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਿੰਧੀ. ਬਾਬੀਹੋ. ਚਾਤਕ. ਅੰਬੁ- ਈਹਾ. ਜੋ ਅੰਬੁ (ਪਾਣੀ) ਦੀ ਈਹਾ (ਇੱਛਾ) ਕਰਦਾ ਹੈ. ਦੇਖੋ, ਪਪੀਹਾ। (2) ਭਾਵ- ਜਿਗ੍ਯਾਸੂ. ਪ੍ਰੇਮੀ ਪੁਰਖ. "ਬਾਬੀਹਾ ਪ੍ਰਿਉ ਪ੍ਰਿਉ ਕਰੇ". (ਸਵਾ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|