Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bānāras(i). ਵਾਰਾਨਸੀ, ਉੱਤਰ ਪ੍ਰਦੇਸ਼ ਵਿਚ ਹਿੰਦੂਆਂ ਦਾ ਇਕ ਤੀਰਥ ਸਥਾਨ। one of the sacred city (place of pilgrimage) of hindus. ਉਦਾਹਰਨ: ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥ Raga Aaasaa, Kabir, 2, 1:3 (P: 476).
|
SGGS Gurmukhi-English Dictionary |
[n.] Varanasi, Banaras
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਬਨਾਰਸਿ. "ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ". (ਅਸਾ ਕਬੀਰ) "ਬਾਨਾਰਸੀ ਤਪ ਕਰੈ". (ਰਾਮ ਨਾਮਦੇਵ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|