Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਫ਼ਜੂਲ ਹਨ, ਬਖੇੜੇ, ਬਹਿਸ ਬਾਜੀਆਂ। ਉਦਾਹਰਣ: ਸਾਦ ਰਹੇ ਬਾਦੰ ਅਹੰਕਾਰਾ॥ {ਗਉ ੧, ਅਸ ੧, ੪:੧ (221)}।

Mahan Kosh Encyclopedia
ਫ਼ਾ. __ ਬਾਦਹ. {ਸੰਗ੍ਯਾ}. ਸ਼ਰਾਬ. ਮਦਿਰਾ. "ਰਤਾ ਨਿਸਿ ਬਾਦੰ". (ਪ੍ਰਭਾ ਬੇਣੀ) ਰਾਤ ਨੂੰ ਸ਼ਰਾਬ ਵਿੱਚ ਮਸ੍ਤ ਹੈ। ¹ ੨. ਸੰ. ਵੰਦਨ. ਪ੍ਰਣਾਮ. "ਪੜ੍ਹਿ ਪੁਸਤਕ ਸੰਧਿਆ ਬਾਦੰ". (ਸਹਸ, ਮਃ ੧) {ਸੰਗ੍ਯਾ}. ਵੰਦਨ. [¹ਸੋ ਗ੍ਯਾਨੀ ਬਾਦੰ ਦੇ ਅਰਥ ਬਰਚਾ ਗੁਗਰਮ ਆਦਿ ਕਰਦੇ ਹਨ. ਉਹ ਸਹੀ ਨਹੀਂ.]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits